ਨਵਾਂ ਹੀ ਸ਼ੋਸ਼ਾ ਦੇਖੋ, ਸਿਰਸੇ ਵਾਲੇ ਨਾਲ 45 ਮਿੰਟ ਗੱਲ ਹੋਣ ਤੋਂ ਬਾਅਦ ਹੋਇਆ ਵੱਡਾ ਚਮਤਕਾਰ !
- Admin
- Nov 5, 2017
- 2 min read

ਰਾਮ ਰਹੀਮ ਨੂੰ ਮਾਣਯੋਗ ਅਦਾਲਤ ਵੱਲੋਂ ਸਜਾ ਸੁਨਾੲੇ ਜਾਣ ਤੋਂ ਬਾਅਦ ਡੇਰੇ ਦੀ ਚੜ੍ਹਤ ਵਿੱਚ ਵੱਡੀ ਗਿਰਵਟ ਦੇਖੋ ਗੲੀ ਹੈ । ਵੱਡੀ ਗਿਣਤੀ ਵਿੱਚ ਲੋਕ ਪਹਿਲਾਂ ਵੀ ਰਾਮ ਰਹੀਮ ਦਾ ਵਿਰੋਧ ਕਰਦੇ ਸਨ ਤੇ ਹੁਣ ਵੀ ਪਰ ਆਹ ਹਾਲ ਹੀ ਵਿੱਚ ਇੱਕ ਡੇਰਾ ਪ੍ਰੇਮੀ ਦੀ ਇੱਕ ਵੀਡੀਓ ਸਾਹਮਣੇ ਆੲੀ ਹੈ ਜਿਸ ਵਿੱਚ ਓਹ ਰਾਮ ਰਹੀਮ ਦੇ ਦਰਸ਼ਨ ਕਰਨ ਦਾ ਦਅਵਾ ਕਰ ਰਿਹਾ ਹੈ ।
ਇਸ ਬੰਦੇ ਅਨੁਸਾਰ ਰਾਮ ਰਹੀਮ ਨੇ ੳੁਸ ਨੂੰ ਸੁਪਨੇ ਵਿੱਚ ਦਰਸ਼ਨ ਦਿੱਤੇ ਅਤੇ ੳੁਸ ਦੀਆਂ ਲੱਤਾਂ ਨੂੰ ਅਧਰੰਗ ਸੀ ਓ੍ਹ ਵੀ ਠੀਕ ਕਰ ਦਿੱਤਾ ਬਾਕੀ ਤੁਸੀਂ ਵਿਡੀਓ ਦੇਖ ਕੇ ਆਪ ਹੀ ਸਮਝ ਜਾਵੋਗੇ .. 47 ਸਾਲ ਦੇ ਬਾਬਾ ਰਾਮ ਰਹੀਮ ਮੂਲ ਤੌਰ ‘ਤੇ ਰਾਜਸਥਾਨ ਦੇ ਸ੍ਰੀਗੰਗਾਨਗਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 1990 ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਵਜੋਂ ਡੇਰੇ ਨੂੰ ਸੰਭਾਲਿਆ। 1948 ‘ਚ ਇਹ ਡੇਰਾ ਸ਼ਾਹ ਮਸਤਾਨਾ ਜੀ ਨੇ ਸਥਾਪਿਤ ਕੀਤਾ ਸੀ। ਹੁਣ ਪੂਰੇ ਦੇਸ਼ ਵਿਚ ਇਸਦੇ 50 ਤੋਂ ਵੀ ਵੱਧ ਆਸ਼ਰਮ ਹਨ।
ਬਾਬਾ ਰਾਮ ਰਹੀਮ ‘ਤੇ ਜਬਰ-ਜ਼ਨਾਹ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਦੋਸ਼ ਲੱਗੇ ਸਨ। ਛਤਰਪਤੀ ਦੇ ਬੇਟੇ ਅੰਸ਼ੁਲ ਨੇ ਮਾਮਲੇ ਵਿਚ ਇਨਸਾਫ ਲਈ ਸੰਘਰਸ਼ ਕੀਤਾ ਅਤੇ ਮਾਮਲਾ ਸੀ. ਬੀ. ਆਈ. ਨੂੰ ਸੌਂਪਿਆ ਗਿਆ ਜੋ ਅਜੇ ਵਿਚਾਰ ਅਧੀਨ ਹੈ। ਇਸ ਮਾਮਲੇ ਵਿਚ ਡੇਰਾ ਮੁਖੀ ਨੂੰ ਦੋਸ਼ੀ ਬਣਾਇਆ ਗਿਆ ਹੈ। 2003 ਬਾਬਾ ਰਾਮ ਰਹੀਮ ‘ਤੇ ਡੇਰਾ ਪ੍ਰਬੰਧਕ ਕਮੇਟੀ ਦੇ ਇਕ ਸਾਬਕਾ ਮੈਂਬਰ ਰਣਜੀਤ ਦੀ ਹੱਤਿਆ ਦੇ ਦੋਸ਼ ਵੀ ਲੱਗੇ। ਇਸ ਨੂੰ ਵੀ ਸਾਧਵੀਆਂ ਦੇ ਸੈਕਸ ਸ਼ੋਸ਼ਣ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ। ਰਣਜੀਤ ਡੇਰਾ ਮੁਖੀ ਦੇ ਨੇੜੇ ਹੋਣ ਕਾਰਨ ਸਭ ਸਰਗਰਮੀਆਂ ਤੋਂ ਜਾਣੂ ਸੀ। ਹੁਣ ਤੱਕ ਇਹ ਮਾਮਲਾ ਵੀ ਅਦਾਲਤ ਵਿਚ ਵਿਚਾਰ ਅਧੀਨ ਹੈ।

2015 ਡੇਰਾ ਮੁਖੀ ਦੀ ਫਿਲਮ ‘ਐੱਮ. ਐੱਸ. ਜੀ.-ਦਿ ਮੈਸੰਜਰ’ ਦੇ ਨਾਂ ਨੂੰ ਲੈ ਕੇ ਇਸਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦ ਹੋ ਗਿਆ ਸੀ। ਪਹਿਲੀ ਫਿਲਮ ਦਾ ਨਾਂ ਸ਼ੁਰੂ ਵਿਚ ‘ਦਿ ਮੈਸੰਜਰ ਆਫ ਗਾਡ’ ਸੀ। ਚਾਰੇ ਪਾਸਿਓਂ ਭਾਰੀ ਵਿਰੋਧ ਨੂੰ ਵੇਖ ਕੇ ਫਿਲਮ ਦਾ ਨਾਂ ਬਦਲ ਕੇ ‘ਐੱਮ. ਐੱਸ. ਜੀ.-ਦਿ ਮੈਸੰਜਰ’ ਕਰਨਾ ਪਿਆ ਸੀ।

Comments