ਲਓ ਜੀ ਭਾਰਤ ਨੇ ਬਣਾ ਦਿੱਤੀ ਦੁਨੀਆ ਦੀ ਸਭ ਤੋਂ ਉੱਚੀ ਸੜਕ
- Admin
- Nov 5, 2017
- 1 min read

ਸ੍ਰੀਨਗਰ- ਬਾਰਡਰ ਰੋਡ ਆਰਗੇਨਾਈਜੇਸ਼ਨ (ਬੀ ਆਰ ਓ) ਨੇ ਜੰਮੂ ਕਸ਼ਮੀਰ ਦੇ ਲੱਦਾਖ ਖੇਤਰ ਵਿੱਚ ਮੋਟਰ ਗੱਡੀਆਂ ਦੇ ਚੱਲਣ ਯੋਗ ਦੁਨੀਆ ਦੀ ਸਭ ਤੋਂ ਉਚੀ ਸੜਕ ਬਣਾਈ ਹੈ।

ਇਹ ਸੜਕ 19300 ਫੁੱਟ ਤੋਂ ਵੱਧ ਉਚਾਈ ‘ਤੇ ‘ਉਮਲਿੰਗਲਾ ਟਾਪ’ ਤੋਂ ਹੋ ਕੇ ਲੰਘਦੀ ਹੈ।
Comments