ਹੋਰ ਠੋਸ ਪਰੋਗਰਾਮ ਉਲੀਕਿਆ ਜਾਵੇ
- Admin
- Nov 24, 2017
- 1 min read

ਇੰਗਲੈਂਡ ਨਿਵਾਸੀ ਨੋਜੁਆਨ ਜਗਤਾਰ ਸਿੰਘ ਜੱਗੀ ਜੌਹਲ ਦਾ ਚਾਰ ਦਿਨ ਦਾ ਰਿਮਾਂਡ ਹੋਰ ਵਧਾਇਆ.....ਇੰਗਲੈਂਡ ਆਲੇ ਪਾਰਲੀਮੈਂਟ ਚ ਕਹੀ ਜਾਂਦੇ ਸਖਤ ਕਾਰਵਾਈ ਕਰਾਂਗੇ...ਜੇ ਤੱਸ਼ਦਦ ਹੋਇਆ...ਕੀ ਇੱਥੋ ਦੀ ਸਰਕਾਰ ਨੂੰ ਨਹੀਂ ਪਤਾ ਹਿੰਦੋਸਤਾਨ ਦੀ ਬੁਚੜ ਪੁਲਿਸ ਕੀ ਕਰਦੀ ਆ ???? ਜਾਂ ਜਾਣ ਬੁੱਝ ਕੇ ਬੁੱਧੂ ਬਣ ਰਹੀ ਆ,...ਇਹਨਾਂ ਦੇ ਯਕੀਨ ਨਾ ਕਰਿਓ ਜਿਨਾਂ ਚਿਰ ਮੁੰਡਾ ਇੰਗਲੈਂਡ ਵਾਪਸ ਨਹੀਂ ਆ ਜਾਂਦਾ ਡਟੇ ਰਹੀਏ ਇਹ ਸਰਕਾਰਾਂ ਕਦੀ ਸਿੱਖਾਂ ਦੀਆਂ ਸਕੀਆਂ ਨਹੀ...ਹਿੰਦੂਤਵੀਆਂ ਨਾਲ ਰਲ ਕੇ ਇਹ ਸਿੱਖਾਂ ਨੂੰ ਮਿੱਠੀਆਂ ਗੋਲੀਆਂ ਦੇ ਰਹੇ ਆ...ਪੰਜਾਬ ਦੀ ਕੁਤੀ ਤੇ ਬੁਚੜ ਪੁਲੀਸ ਝੂਠ ਬੋਲ ਰਹੀ ਹੈ ਕਿ ਅਸੀ ਜੱਗੀ ਤੇ ਤਸ਼ੱਦਦ ਨਹੀ ਕੀਤਾ ਪੰਜਾਬ ਵਿੱਚ ਕੁੱਤੀ ਚੋਰਾਂ ਨਾਲ ਰਲੀ ਹੋਈ ਏ ਜੱਜ ਦੇ ਸਾਹਮਣੇ ਬੰਦਾ ਖੜਾ ਦਿਸਦਾ ਕਿ ਬੰਦੇ ਉਤੇ ਤਸ਼ੱਦਦ ਹੋਇਆ ਪਰ ਜੱਜ ਫਿਰ ਵੀ ਨਹੀ ਬੋਲਦਾ ਇਹੋ ਕੁਝ ਮੇਰੇ ਨਾਲ ਖੁਦ ਹੋਇਆ 1998 ਵਿੱਚ ਲੱਤਾਂ ਪਾੜੀਆ ਘੋਟਣਾ ਲਾਇਆ ਜਿਸ ਕਰਕੇ ਮੇਰੀ ਖੱਬੀ ਲੱਤ ਅਜੇ ਤੱਕ ਸੁੱਤੀ ਪਈ ਭਾਵ ਲੱਤ ਨੂੰ ਕੁੱਝ ਵੀ ਫੀਲਿੰਗ ਨਹੀ ਹੋ ਰਹੀ ਬਿਜਲੀ ਦਾ ਕਰੰਟ ਲਾਇਆ ਚੱਡੇ ਪਾੜੇ ਮੈ ਵੀ ਪੇਸ਼ੀ ਦੌਰਾਨ ਖੁਦ ਜੱਜ ਨੂੰ ਦੱਸਿਆ ਕਿ ਮੈਨੂੰ ਥਰਡ ਡਿਗਰੀ ਟਾਰਚਰ ਕੀਤਾ ਪਰ ਕਿਸੇ ਸਾਲੇ ਨੇ ਕੋਈ ਗੱਲ ਨੀ ਸੁਣੀ ਸੋ ਇਸ ਕਰਕੇ ਇੱਥੇ ਦੀਆਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜੋ ਕੱਲ ਨੂੰ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਇਸੇ ਸਬੰਧ ਵਿੱਚ ਕਾਨਫਰੰਸ ਹੋ ਰਹੀ ਹੈ ਉਹਦੇ ਵਿੱਚ ਜਲਦੀ ਤੋ ਜਲਦੀ ਹੋਰ ਠੋਸ ਪਰੋਗਰਾਮ ਉਲੀਕਿਆ ਜਾਵੇ

Comments