ਇਤਿਹਾਸ ਦੇ ਝਰੋਖੇ ਚੋਂ............plzzzz read
- Admin
- Nov 27, 2017
- 1 min read

ਸੰਨ 2002 ਵਿਚ ਕੇਂਦਰ ਵਿਚ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਬੀ ਜੇ ਪੀ ਅਤੇ ਸਹਿਯੋਗੀ ਪਾਰਟੀਆਂ ਦੀ ਸਰਕਾਰ ਸੀ , ਹਰ ਸਾਲ ਦੀ ਤਰਾਂਂ ਸਿੱਖਾਂ ਦੇ ਜੱਥੇ ਦੇ #ਵਿਸਾਖੀ_ਮਨਾਉਣ ਲਈ #ਪਾਕਿਸਤਾਨ ਜਾਣਾ ਸੀ , ਪਰ #ਹਿੰਦੋਸਤਾਨ ਦੀ ਪਾਰਲੀਮੈਂਟ ਤੇ ਹੋਏ #ਹਮਲੇ ਕਾਰਨ ਭਾਰਤ ਸਰਕਾਰ ਨੇ ਸਿੱਖਾਂ ਦੇ ਪਾਕਿਸਤਾਨ ਜਾਣ ਵਾਲੇ ਜੱਥੇ ਉਤੇ #ਪੰਬਧੀ_ਲਾ_ਦਿੱਤੀ , ਸਿੱਖਾਂ ਦੀ ਪ੍ਰਮੁਖ ਸਿਆਸੀ ਧਿਰ #ਅਕਾਲੀ_ਦਲ ਉਸ ਸਰਕਾਰ ਵਿਚ ਭਾਈਵਾਲ ਸੀ ਉਹਨਾਂ ਨੇ ਵੀ ਇਸ #ਪੰਬੰਦੀ_ਦਾ_ਵਿਰੋਧ_ਨਾ_ਕੀਤਾ , ਜਦੋਂ ਕਿ ਅਪਣੇ ਧਾਰਮਿਕ ਅਸਥਾਨਾ ਦੇ ਦਰਸ਼ਨ ਕਰਨਾ ਹਰ ਇਕ ਮਨੁਖ ਦਾ ਮਨੁੱਖੀ ਅਧਿਕਾਰ ਹੈ , ਪਰ ਕਿਉਂਕਿ ਸਿੱਖਾਂ ਨਾਲ ਹਿੰਦੋਸਤਾਨ ਵਿਚ ਹਮੇਸ਼ਾਂ ਹੀ #ਧਾਰਮਿਕ_ਵਧੀਕੀਆਂ ਕੀਤੀਆਂ ਗਈਆਂ ਸਨ ਇਸੇ ਕਰਕੇ ਸਰਕਾਰ ਨੇ ਸਿਖਾਂ ਨੂੰ ਇਕ ਵਾਰ ਫੇਰ #ਗੁਲਾਮੀ_ਦਾ_ਅਹਿਸਾਸ_ਕਰਵਾਇਆ , ਪਰ ਸਰਕਾਰ ਦੀ ਇਸ ਵਧੀਕੀ ਦੇ ਖਿਲਾਫ ਇਕ ਹੀ #ਸ_ਸਿਮਰਨਜੀਤ_ਸਿੰਘ_ਮਾਨ ਹੀ ਬੋਲਿਆਂ #ਤਲਾਣੀਆਂ_ਵਾਲਾ_ਸਰਦਾਰ_ਮਾਨ, ਸਿੱਖਾਂ ਨੇ ਉਸ ਸਮੇਂ ਉਸਨੂ ਥੋੜੀ ਜਿਹੀ ਤਾਕਤ ਦਿੱਤੀ ਸੀ ਅਤੇ ਉਹ #ਸੰਗਰੂਰ_ਹਲਕੇ_ਤੋਂ_ਲੋਕ_ਸਭਾ_ਮੈਂਬਰ ਸੀ ਅਤੇ ਉਹ #ਅੜ_ਗਿਆ ਕਿ #ਸਿੱਖ_ਤਾਂ_ਵਿਸਾਖੀ_ਮਨਾਉਣ_ਜਰ੍ਰੂਰ_ਜਾਣਗੇ , ਅਕਾਲੀ ਦਲ (ਅਮ੍ਰਿਤਸਰ) ਦਾ ਇਕ 6 ਮੈਂਬਰੀ ਜਥਾ ਤਿਆਰ ਹੋ ਗਿਆ , ਅਤੇ #ਜੈਕਾਰੇ ਲਾ ਕੇ ਵਾਹਗਾ ਸਰਹਦ ਤੋ ਪਹੁੰਚ ਗਿਆ , ਓਧਰ #ਭਾਰਤ_ਸਰਕਾਰ_ਨੇ_ਵੀ_ਫਿਰ_ਆਪਣੀ_ਤਾਕਤ_ਦਿਖਾਈ ਅਤੇ ਮਾਨ ਦਲੀਆਂ ਕੋਲ ਵੀਜ਼ੇ ਅਤੇ ਹੋਰ ਸਾਰੇ ਕਾਗਜ਼ ਪੱਤਰ ਹੋਣ ਦੇ ਬਾਵਜੂਦ ਉਹਨਾ ਦੇ #ਦੇਸ਼_ਤੋ_ਬਾਹਰ_ਜਾਣ_ਤੇ_ਰੋਕ_ਲਾ_ਦਿੱਤੀ ਅਤੇ ਸਰਹੱਦ ਤੇ ਰੋਕ ਲਿਆ , ਵਾਹਿਗੇ ਦੇ ਦੂਸਰੇ ਪਾਸੇ #ਪਾਕਿਸਤਾਨੀ_ਸਰਕਾਰ_ਦੇ_ਨੁਮਾਇੰਦੇ_ਮਾਨ_ਦਲ_ਦਾ_ਸਵਾਗਤ_ਕਰਨ_ਲਈ_ਖੜੇ_ਸਨ ਇਧਰ ਸਰਕਾਰ ਉਹਨਾਂ ਨੂੰ ਜਾਣ ਨਹੀਂ ਦੇ ਰਹੀ ਸੀ ਪਰ ਕਿਉਕਿ ਸਿਮਰਨਜੀਤ ਸਿੰਘ ਮਾਨ ਕੋਲ #ਡਿਪਲੋਮੈਟਿਕ_ਪਾਸਪੋਰਟ ਸੀ ਇਸ ਕਰਕੇ ਉਹ ਸਰਦਾਰ ਮਾਨ ਨੂੰ #ਰੋਕ_ਨਹੀਂ _ਸਕੇ ਅਤੇ ਸਿਮਰਨਜੀਤ ਸਿੰਘ ਮਾਨ ਸਮੁਚੀ #ਹਿੰਦੂਸ਼ੈਤਾਨ_ਸਰਕਾਰ_ਦੇ_ਮ੍ਹੂਂਹ_ਤੇ_ਚਪੇੜ_ਮਾਰ_ਕੇ ਸਿੱਖਾਂ ਦੀ ਅਣਖ ਨੂੰ ਕਾਇਮ ਰਖਦਾ ਹੋਇਆ #ਪਾਕਿਸਤਾਨ_ਦਾਖਲ_ਹੋ_ਗਿਆ ,
Comments